June 14, 2021

ਤਿੰਨ ਮੈਂਬਰੀ ਕਮੇਟੀ ਨੇ ਕਾਂਗਰਸ ਹਾਈਕਮਾਂਡ ਨੂੰ ਸੋਪੀ ਰਿਪੋਰਟ, ਕਾਂਗਰਸ ਹਾਈਕਮਾਂਡ ਲਏਗੀ ਫੈਸਲਾ

ਤਿੰਨ ਮੈਂਬਰੀ ਕਮੇਟੀ ਨੇ ਕਾਂਗਰਸ ਹਾਈਕਮਾਂਡ ਨੂੰ ਸੋਪੀ  ਰਿਪੋਰਟ, ਕਾਂਗਰਸ ਹਾਈਕਮਾਂਡ ਲਏਗੀ ਫੈਸਲਾ

ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਵਿਵਾਦ ਨੂੰ ਕੇ ਤਿੰਨ ਮੈਂਬਰੀ ਕਮੇਟੀ ਅੱਜ ਅਪਣੀ ਅੰਤਿਮ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਪ ਦਿੱਤੀ ਹੈ ਹੁਣ ਫੈਸਲਾ ਹਾਈ ਕਮਾਂਡ ਨੇ ਲੈਣਾ ਹੈ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਦੀ ਰਿਪੋਰਟ ਹਾਈ ਕਮਾਂਡ ਨੂੰ ਸੋਪ ਦਿੱਤੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕਾਂ ਨੇ ਕਮੇਟੀ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਅਗਲੀ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਲੜੀ ਜਾਵੇ ਅਤੇ ਕਾਂਗਰਸ ਦੇ ਸੰਗਠਨ ਦਾ ਪੁਨਰ ਗਠਨ ਕੀਤਾ ਜਾਵੇ , ਹਾਈ ਕਮਾਂਡ ਜਲਦੀ ਫੈਸਲਾ ਲਵੇ ਅਤੇ ਨਵਜੋਤ ਸਿੰਘ ਸਿੱਧੂ ਪਾਰਟੀ ਵਿਚ ਬਣਿਆ ਰਹੇ