Punjab
ਲੋਕ ਸਭਾ ਤੇ ਰਾਜ ਸਭਾ ਵਿਚ ਖੇਤੀ ਕਨੂੰਨ ਵਾਪਸੀ ਬਿੱਲ ਪਾਸ
ਰਾਜ ਸਭਾ ਚ ਵੀ ਖੇਤੀ ਕਾਨੂੰਨ ਵਾਪਸੀ ਦਾ ਬਿਲ ਪੇਸ਼ ਕਰ ਦਿੱਤਾ ਗਿਆ ਹੈ। ਲੋਕ ਸਭਾ ਚ ਪਾਸ ਹੋਣ ਤੋਂ ਬਾਅਦ ਬਿਲ ਰਾਜ ਸਭਾ ਚ ਲਿਆਂਦਾ ਗਿਆ। ਰਾਜ ਸਭ ‘ਚ ਬਿਨਾ ਵਿਰੋਧ ਤੋਂ ਕਨੂੰਨ ਵਾਪਸੀ ਬਿੱਲ ਪਾਸ ਕਰ ਦਿੱਤਾ ਗਿਆ।