Punjab

ਵੈਟਨਰੀ ਹਸਪਤਾਲ ਵਿਚ ਕੋਵਾਸੀਲਡ ਵੈਕਸੀ਼ਨ ਲਵਾਉਣ ਵਾਲੇ ਵਸਨੀਕਾਂ ਵਿਚ ਭਾਰੀ ਉਤਸਾਹ 

ਸਿਹਤ ਵਿਭਾਗ ਨੇ 320 ਖੁਰਾਕਾਂ ਕੋਵਾਸੀ਼ਲਡ  ਵੈਕਸੀ਼ਨ ਦੀਆਂ ਲਗਾਈਆਂ — ਰਜ਼ਨੀ,ਬਲਜੀਤ ਸਿੰਘ
ਅੱਜ ਵੈਟਨਰੀ ਹਸਪਤਾਲ ਵਿਚ  ਡਾਕਟਰ ਉਮ ਪ੍ਰਕਾਸ ਵਿੱਜ ਦੀ ਯੋਗ ਅਗਵਾਈ ਹੇਠ ਮੈਡਮ ਰਜ਼ਨੀ ਅਤੇ ਮੈਡਮ ਸੁਖਵਿੰਦਰ ਕੌਰ ਦੀ ਟੀਮ ਵੱਲੋਂ ਕੋਵਾਸੀਲਡ ਵੈਕਸੀ਼ਨ ਦੀਆਂ 320 ਖੁਰਾਕਾਂ ਸਹਿਰ ਅਤੇ ਆਸਪਾਸ ਦੇ ਵਸਨੀਕਾਂ ਨੂੰ ਲਗਾਈਆਂ ਗ‌ਈਆਂ ਅੱਜ ਬਜੁਰਗਾਂ ਅਤੇ ਪਾਸਪੋਰਟ ਹੋਲਡਰ ਜੋ ਵਿਦੇਸ਼ ਵਿਚ ਜਾਣ ਦੇ ਚਾਹਵਾਨ ਹਨ ਵੱਡੀ ਗਿਣਤੀ ਵਿਚ  ਕੋਵਾਸੀ਼ਲਡ ਵੈਕਸੀ਼ਨ ਲਗਾਉਣ ਆਏ ਸੰਨ
ਇਸ ਮੌਕੇ ਤੇ ਸਪੋਰਟਸ ਵਿਭਾਗ ਵੱਲੋਂ ਬਲਜੀਤ ਸਿੰਘ ਮੈਡਮ ਰਜ਼ਨੀ ਰਕੇਸ ਕੁਮਾਰ ਸੁਖਵਿੰਦਰ ਕੌਰ  ਵਿਨੋਦ ਕੁਮਾਰ ਦੀਪਕ ਕੁਮਾਰ  ਵਿਜੇ ਕੁਮਾਰ ਆਦਿ ਸਟਾਫ ਮੈਂਬਰ ਹਾਜਰ ਸੰਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!