Punjab

ਜੀ ਪੀ ਨੇ ਕਾਰਵਾਈ ਸੀ ਮੇਰੇ ਭਰਾ ਦੀ ਬਦਲੀ ,ਇਸ ਲਈ ਉਸਨੇ ਛੱਡੀ ਨੌਕਰੀ : CM ਚੰਨੀ

ਜੀ ਪੀ ਨੇ ਕਾਰਵਾਈ ਸੀ ਮੇਰੇ ਭਰਾ ਦੀ ਬਦਲੀ ,ਇਸ ਲਈ ਉਸਨੇ ਛੱਡੀ ਨੌਕਰੀ : CM ਚੰਨੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰਾ ਭਰਾ ਡਾ ਮਨੋਹਰ ਸਿੰਘ ਸਰਕਾਰੀ ਡਾਕਟਰ ਸੀ ਉਸ ਦੀ ਬਦਲੀ ਬੱਸੀ ਦੇ ਵਿਧਾਇਕ ਜੀ ਪੀ ਸਿੰਘ ਨੇ ਬਦਲੀ ਕਰਵਾ ਦਿੱਤੀ ਸੀ ਜਿਸ ਕਾਰਨ ਉਸਨੂੰ ਗੁੱਸਾ ਹੈ ਬਦਲੀ ਦੇ ਕਾਰਨ ਉਸ ਨੇ ਨੌਕਰੀ ਛੱਡ ਦਿੱਤੀ ਚੰਨੀ ਨੇ ਕਿਹਾ ਕਿ ਜੀ ਪੀ ਖ਼ਦਸ਼ਾ ਸੀ ਕਿ ਕਿਤੇ ਉਹ ਇਥੋਂ ਚੋਣ ਨਾ ਲੜ ਲਵੇ ਜਿਸ ਕਾਰਨ ਮੇਰੇ ਭਰਾ ਵਿਚ ਗੁੱਸਾ ਹੈ ਉਸਨੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਭਰਾ ਮੇਰੇ ਕਹਿਣੇ ਤੋਂ ਬਾਹਰ ਨਹੀਂ ਹੈ ਇਸ ਲਈ ਜੀ ਪੀ ਨਾਲ ਬਿਠਾ ਕੇ ਨਰਾਜਗੀ ਦੂਰ ਕਰ ਦਵਾਂਗੇ ਮਸਲੇ

Related Articles

Leave a Reply

Your email address will not be published. Required fields are marked *

Back to top button
error: Sorry Content is protected !!