Punjab
ਆਪ ਸਰਕਾਰ ਵਲੋਂ ਬਿਜਲੀ ਦੀਆਂ ਦਰਾ ਵਿਚ ਕੋਈ ਵਾਧਾ ਨਹੀਂ ,ਰਾਜ ਦੇ ਖਪਤਕਾਰਾਂ ‘ਤੇ ਕਿਸੇ ਵੀ ਵਾਧੇ ਦਾ ਬੋਝ ਨਹੀਂ
ਪੀ ਐਸ ਪੀ ਸੀ ਐਲ ਵਲੋਂ ਪੁਰਾਣੀਆਂ ਦਰਾ ਲਾਗੂ ਰਹਿਣਗੀਆਂ ਅਤੇ ਰਾਜ ਦੇ ਖਪਤਕਾਰਾਂ ‘ਤੇ ਕਿਸੇ ਵੀ ਵਾਧੇ ਦਾ ਬੋਝ ਨਹੀਂ ਪਾਇਆ ਗਿਆ ਹੈ।
ਵਿੱਤੀ ਸਾਲ 2022-23 ਲਈ ਟੈਰਿਫ ਵਿੱਚ ਕਿਸੇ ਵੀ ਸ਼੍ਰੇਣੀ ਲਈ ਟੈਰਿਫ ਵਿੱਚ ਬਦਲਾਅ ਕੀਤਾ ਗਿਆ ਹੈ।
. ਨਵਾਂ ਟੈਰਿਫ 01.04.2022 ਤੋਂ 31.03.2023 ਤੱਕ ਲਾਗੂ ਹੋਵੇਗਾ, ਜਿਸ ਦੇ ਨਾਲ
ਪਿਛਲੇ ਸਾਲ ਦਾ ਟੈਰਿਫ 31.03.2022 ਤੱਕ ਲਾਗੂ ਰਹੇਗਾ। ਹਾਲਾਂਕਿ ਪੀ ਐਸ ਪੀ ਸੀ ਐਲ ਵਲੋਂ ਕਰਮਚਾਰੀਆਂ ਲਈ 6 ਵੇ ਤਨਖਾਹ ਕਮਿਸ਼ਨ ਤੇ 3607 ਕਰੋੜ ਦਾ ਖਰਚ ਆਉਣਾ ਹੈ 2022 – 23 ਨੂੰ ਏ ਏ ਆਰ ਵਿਚ ਸ਼ਾਮਿਲ ਕਰ ਦਿੱਤਾ ਹੈ