Punjab

ਸਿੱਖਿਆ ਬੋਰਡ ਦੇ ਦਫਤਰ ਅੱਗੇ ਇਕ ਬੇਰੁਜਗਾਰ ਅਧਿਆਪਕ ਨੇ ਸਲਫਾਸ ਖਾਇਆ

ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫਤਰ ਵਿਖੇ ਪ੍ਰਦਰਸ਼ਨ ਕਰ ਰਹੇ ਇਸ ਬੇਰੁਜਗਾਰ ਅਧਿਆਪਕ ਨੇ ਸਲਫਾਸ ਖਾ ਲਿਆ ਗਿਆ ਹੈ ਜਿਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਇਸ ਸਮੇ ਬੇਰੁਜਗਾਰ ਅਧਿਆਪਕਾਂ ਨੇ ਸਾਫ ਕਰ ਦਿਤਾ ਹੈ ਕਿ ਉਹ ਕੁਰਬਾਨੀ ਲਈ ਤਿਆਰ ਹਨ ਸਿਖਿਆ ਮੰਤਰੀ ਨੇ ਬੇਰੁਜਗਾਰ ਅਧਿਆਪਕਾਂ ਨੂੰ ਕੱਲ੍ਹ ਗੱਲਬਾਤ ਦਾ ਸੱਦਾ ਦਿਤਾ ਹੈ ਜਿਸ ਨੂੰ ਅਧਿਆਪਕਾਂ ਨੇ ਠੁਕਰਾ ਦਿਤਾ ਹੈ ਅਧਿਆਪਕ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!