May 12, 2021

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਦੀ ਕਰੋਨਾ ਨਾਲ਼ ਮੌਤ

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਦੀ ਪ੍ਰਿੰਸੀਪਲ ਦੀ ਕਰੋਨਾ ਨਾਲ਼ ਮੌਤ

 ਪ੍ਰਿੰਸੀਪਲ ਇੰਦੂ ਬਾਲਾ ਦੀ ਕਰੋਨਾ ਨਾਲ਼ ਮੌਤ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਦੀ ਪ੍ਰਿੰਸੀਪਲ ਇੰਦੂ ਬਾਲਾ ਦੀ ਕਰੋਨਾ ਨਾਲ਼ ਮੌਤ ਹੋ ਗਈ ਹੈ। ਇੰਦੂ ਬਾਲਾ ਪਿਛਲੇ 3 ਦਿਨਾਂ ਤੋਂ ਵੈਂਟੀਲਟਰ ਤੇ ਸਨ।