Punjab

ਸੀਨੀਅਰ ਐਡਵੋਕੇਟ ਹਰੀਸ ਪਠਾਨੀਆ ਨੇ ਡਿਪਟੀ ਮੁੱਖ ਮੰਤਰੀ  ਸੁਖਜਿੰਦਰ ਰੰਧਾਵਾ ਨੂੰ ਦਿਤੀ ਮੁਬਾਰਕਬਾਦ 

ਅੱਜ ਸੀਨੀਅਰ ਐਡਵੋਕੇਟ ਹਰੀਸ ਪਠਾਨੀਆ ਨੇ ਡਿਪਟੀ ਮੁੱਖ ਮੰਤਰੀ ਦੇ ਨਿਵਾਸ ਅਸਥਾਨ ਤੇ ਪੁੱਜ ਕੇ ਸੁਖਜਿੰਦਰ ਰੰਧਾਵਾ ਨੂੰ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਨਣ ਦੀ ਵਧਾਈ ਦਿਤੀ  ਪਠਾਨੀਆ ਨੇ ਰੰਧਾਵਾ  ਨੂੰ ਉਹਨਾਂ ਦੇ ਇਲਾਕੇ ਧਾਰ ਬਲਾਕ ਵਿਚ  ਲੋਕਾਂ ਨੂੰ ਦਰਪੇਸ ਆ ਰਹੀਆਂ ਮਸਕਲਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਮੁਸਕਲਾਂ ਸੁਨਣ ਤੋਂ ਬਾਅਦ  ਰੰਧਾਵਾ ਨੇ ਕਿਹਾ ਕਿ  ਧਾਰ ਬਲਾਕ ਦੇ ਪੱਛੜੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲ ਈ ਸਰਕਾਰ ਹਰ ਠੋਸ ਕਦਮ ਚੁੱਕੇ ਗੀ ਮੀਡੀਆ ਨੂੰ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!