Punjab

*ਰੋਪੜ ਦੀ ਕੋਰਟ ਨੇ ਆਮ ਦੇ ਵਿਧਾਇਕ ਸਮੇਤ ਪਤਨੀ ਤੇ ਬੇਟੇ ਨੂੰ 3 ਸਾਲ ਦੀ ਸਜਾ ਸੁਣਾਈ*

ਰੋਪੜ ਦੀ ਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਕੁੱਟਮਾਰ ਮਾਮਲੇ ‘ਚ 3 ਸਾਲ ਦੀ ਸਜ਼ਾ ਸੁਣਾਈ ਹੈ
। ਪਟਿਆਲਾ ਦਿਹਾਤੀ ਤੋਂ ਆਪ ਦੇ ਵਿਧਾਇਕ ਡਾ. ਬਲਬੀਰ ਸਿੰਘ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ । ਇਸ ਦੇ ਨਾਲ ਹੀ ਵਿਧਾਇਕ ਦੀ ਪਤਨੀ ਤੇ ਬੇਟੇ ਨੂੰ ਵੀ ਤਿੰਨ ਸਾਲ ਦੀ ਸਜ਼ਾ ਹੋਈ ਹੈ । ਰੋਪੜ ਦੀ ਕੋਰਟ ਨੇ ਜਿਸ ਮਾਮਲੇ ਵਿਚ ਸਜ਼ਾ ਸੁਣਾਈ ਹੈ ਇਹ ਮਾਮਲਾ 2011 ਦਾ ਹੈ ਅਤੇ ਇਹ ਕੁੱਟਮਾਰ ਦਾ ਕੇਸ ਸੀ।

Related Articles

Leave a Reply

Your email address will not be published. Required fields are marked *

Back to top button
error: Sorry Content is protected !!