January 21, 2022

ਅਚਨਚੇਤ ਧਰਨੇ ਤੇ ਗਏ ਕਰਮਚਾਰੀਆ ਦੀ 17 ਦਿਨ ਦੀ ਛੁੱਟੀ ਰੇਗੁਲਾਈਜ

ਅਚਨਚੇਤ ਧਰਨੇ ਤੇ ਗਏ ਕਰਮਚਾਰੀਆ ਦੀ 17 ਦਿਨ ਦੀ ਛੁੱਟੀ ਰੇਗੁਲਾਈਜ

ਵੱਖ ਵੱਖ ਜਥੇਬੰਦੀਆਂ ਦੇ ਸੱਦੇ ਤੇ ਉਨ੍ਹਾਂ ਦੀਆਂ ਮੰਗਾ ਦੇ ਸਬੰਧ ਵਿਚ 15 ਨਵੰਬਰ 2021 ਤੋਂ 2 ਦਸੰਬਰ 2021 ਤੱਕ ਧਰਨਿਆਂ ਵਿਚ ਸ਼ਾਮਿਲ ਹੋਣ ਲਈ ਅਚਨਚੇਤ ਛੁੱਟੀ ਤੇ ਜਾਣ ਦੇ ਚਲਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਵਲੋਂ ਅਚਨਚੇਤ ਧਰਨੇ ਤੇ ਗਏ ਕਰਮਚਾਰੀਆ ਦੀ 17 ਦਿਨ ਦੀ ਛੁੱਟੀ ਰੇਗੁਲਾਈਜ ਕਰ ਦਿੱਤਾ ਹੈ ।

ਅਤੇ ਕਿਹਾ ਹੈ ਕਿ ਇਸ ਫੈਸਲੇ ਨੂੰ ਪ੍ਰੈਸੀਡੈਂਟ ਨਹੀਂ ਬਣਾਇਆ ਜਾਵੇਗਾ ।