Punjab

SAD NEWS : ਅਰਥ ਅਤੇ ਅੰਕੜਾ ਸੰਗਠਨ ਪੰਜਾਬ ਦਾ ਸੀਨੀਅਰ ਸਹਾਇਕ ਕੋਰੋਨਾ ਨਾਲ ਜੰਗ ਹਾਰਿਆ

ਅਰਥ ਅਤੇ ਅੰਕੜਾ ਸੰਗਠਨ ਪੰਜਾਬ ਦਾ ਸੀਨੀਅਰ ਸਹਾਇਕ ਰਾਕੇਸ਼ ਕੁਮਾਰ ਵੀ ਅੱਜ ਕੋਰੋਨਾ ਨਾਲ ਜੰਗ ਹਰ ਗਿਆ ਹੈ
ਰਾਕੇਸ਼ ਕੁਮਾਰ ਸੀਨੀਅਰ ਸਹਾਇਕ, ਅਰਥ ਅਤੇ ਅੰਕੜਾ ਸੰਗਠਨ ਪੰਜਾਬ (ਵਿੱਤ ਤੇ ਯੋਜਨਾ ਭਵਨ, ਸੈਕਟਰ-33 ਚੰਡੀਗੜ੍ਹ)
ਪਿਛਲੇ ਕਈ ਦਿਨਾਂ ਤੋਂ ਸੈਕਟਰ 16 ਵਿੱਚ ਦਾਖਲ ਸਨ, ਪ੍ਰੰਤੂ ਮੈਡੀਕਲ ਪ੍ਰਬੰਧ (ਵੈਟੀਲੇਟਰ) ਨਾ ਹੋਣ ਕਾਰਨ ਅੱਜ ਮਿਤੀ 13-05-2021 ਨੂੰ ਸਵੇਰੇ ਜ਼ੀਰਕਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ, ਅਫਸੋਸ ਕਿ ਫਿਰ ਵੀ ਰਾਕੇਸ਼ ਕੁਮਾਰ ਨੂੰ ਬਚਾਇਆ ਨਹੀਂ ਜਾ ਸਕਿਆ।

Related Articles

Leave a Reply

Your email address will not be published. Required fields are marked *

Back to top button
error: Sorry Content is protected !!