
ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕੀਤਾ ਸਿਲੇਬਸ ਲਾਂਚ
ਕੋਰਸ ਵਿੱਚ ਵਿਦਿਆਰਥੀ ਟੀਮਾਂ ਬਣਾਕੇ ਬਿਜ਼ਨਸ ਆਈਡੀਆ ਅਤੇ ਪ੍ਰੋਟੋਟਾਈਪ ਤਿਆਰ ਕਰਨਗੇ
ਵਿਦਿਆਰਥੀਆਂ ‘ਤੇ ਪ੍ਰੀਖਿਆ ਦਾ ਬੋਝ ਨਹੀਂ ਹੋਵੇਗਾ, ਮਾਰਕਸ ਪ੍ਰੋਜੈਕਟ ਅਤੇ ਪ੍ਰੈਕਟੀਕਲ ਦੇ ਆਧਾਰ ‘ਤੇ ਦਿੱਤੇ ਜਾਣਗੇ
ਨਵੇਂ ਸਿਲੇਬਸ ਦਾ ਮਕਸਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਦੇਣ ਵਾਲੇ ਬਣਾਉਣਾ: ਹਰਜੋਤ ਬੈਂਸ
ਇਸ ਪਹਿਲ ਨਾਲ ਸਕੂਲੀ ਵਿਦਿਆਰਥੀ ਆਪਣਾ ਸਟਾਰਟਅਪ ਸ਼ੁਰੂ ਕਰਨ ਦੇ ਯੋਗ ਹੋਣਗੇ: ਮਨੀਸ਼ ਸਿਸੋਦੀਆ
•••••ו••••
पंजाब देश का पहला राज्य, जहाँ स्कूलों में “उद्यमिता” मुख्य विषय के रूप में पढ़ाया जाएगा
शिक्षा मंत्री हरजोत बैंस और आम आदमी पार्टी के पंजाब प्रभारी मनीष सिसोदिया ने किया सिलेबस लॉन्च
कोर्स में विद्यार्थी टीम बनाकर बिज़नेस आइडिया और प्रोटोटाइप करेंगे तैयार
छात्रों पर परीक्षा का बोझ भी नहीं होगा उनको मार्क्स प्रोजेक्ट और प्रैक्टिकल के आधार पर दिए जाएंगे
नए सिलेबस का उद्देश्य सरकारी स्कूलों के छात्र रोजगार मांगने वाले नहीं, देने वाले बनाना: हरजोत बैंस
इस पहल से स्कूली छात्र अपना स्टार्टअप शुरू करने में सक्षम होंगे: मनीष सिसोदिया