Punjab
ਪੰਜਾਬ ਵਿਧਾਨ ਸਭਾ ਸੈਸ਼ਨ ਕੱਲ੍ਹ 11 ਵਜੇ, ਪਹਿਲਾ ਮੁੱਖ ਮੰਤਰੀ ਤੇ ਫ਼ਿਰ ਮਹਿਲਾਂ ਵਿਧਾਇਕ ਚੁੱਕਣਗੀਆਂ ਸੌਂਹ
ਪੰਜਾਬ ਵਿਧਾਨ ਸਭਾ ਸੈਸ਼ਨ ਕੱਲ੍ਹ 11 ਵਜੇ, ਪਹਿਲਾ ਮੁੱਖ ਮੰਤਰੀ ਤੇ ਫ਼ਿਰ ਮਹਿਲਾਂ ਵਿਧਾਇਕ ਚੁੱਕਣਗੀਆਂ ਸੌਂਹ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਪੰਜਾਬ ਦੇ ਰਾਜਪਾਲ ਵਲੋਂ ਨਿਯੁਕਤ ਕੀਤੇ ਗਏ ਵਿਅਕਤੀ ਦੇ ਸਾਹਮਣੇ ਸੋਹ ਚੁੱਕਣਗੇ। ਪਹਿਲਾ ਮੁੱਖ ਮੰਤਰੀ ਸੋਹ ਚੁੱਕਣਗੇ ਉਸ ਤੋਂ ਬਾਅਦ ਮਹਿਲਾ ਵਿਧਾਇਕਾਂ ਨੂੰ ਸੌਂਹ ਚੁਕਾਈ ਜਾਵੇਗੀ।ਇਸ ਤੋਂ ਬਾਅਦ ਮੈਂਬਰਾਂ ਨੂੰ ਜਿਲ੍ਹੇਵਾਰ ਅੱਖਰਾਂ ਅਨੁਸਾਰ ਸੋਹ ਚੁਕਾਈ ਜਵੇਗੀ।
ਪੰਜਾਬ ਦੇ ਰਾਜਪਾਲ ਦਾ ਭਾਸ਼ਣ 21 ਮਾਰਚ ਨੂੰਪੰਜਾਬ ਦੇ ਰਾਜਪਾਲ ਦਾ ਭਾਸ਼ਣ 21 ਮਾਰਚ ਨੂੰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 21 ਮਾਰਚ ਨੂੰ ਰਾਜਪਾਲ ਦਾ ਭਾਸ਼ਣ ਪੇਸ਼ ਕਰਨਗੇ। ਪੰਜਾਬ ਦੇ ਨਵੇ ਵਿੱਤ ਮੰਤਰੀ 22 ਮਾਰਚ ਨੂੰ ਵੋਟ ਓਨ ਅਕਾਊਂਟ ਪੇਸ਼ ਕਰਨਗੇ।