Punjab

ਕੈਪਟਨ ਅਮਰਿੰਦਰ ਨੇ ਹਰੀਸ਼ ਰਾਵਤ ਨੂੰ ਦੱਸੀਆਂ ਆਪਣੀਆਂ ਪ੍ਰੇਸ਼ਾਨੀਆਂ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਵਿਚ ਚੱਲ ਰਹੇ ਵਿਵਾਦ ਨੂੰ ਲੈ ਕੇ ਗੱਲ ਕੀਤੀ ਹੈ ।  ਇਸ ਦਾ ਖੁਲਾਸ਼ਾ ਹਰੀਸ਼ ਰਾਵਤ ਨੇ ਕੀਤਾ ਹੈ ।  ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰੇਸ਼ਾਨੀਆਂ ਦੱਸੀਆਂ ਹਨ ।  ਇਸ ਤੋਂ ਇਲਾਵਾ ਕੁਝ ਸਿਧਾਂਤਕ ਗੱਲਾਂ ਵੀ ਕਹੀਆਂ ਹਨ । ਉਹ ਗੱਲਾਂ ਮੈਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਗੇ ਰੱਖਾਂਗਾ  । ਸਿੱਧੂ ਵਲੋਂ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਤੇ ਰਾਵਤ ਨੇ ਕਿਹਾ ਕਿ  ਪ੍ਰਧਾਨ ਦੇ ਰੂਪ ਵਿਚ ਜੋ ਕਾਂਗਰਸ ਦੇ ਸਿਧਾਂਤ ਅਤੇ ਪ੍ਰੰਪਰਾ ਹੈ ।   ਅਗਰ ਉਹ ਮਨਜ਼ੂਰੀ ਦਿੰਦੇ ਹਨ ਤਾਂ ਉਨ੍ਹਾਂ ਨੂੰ ਛੂਟ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!