Punjab

ਪੰਜਾਬ ਸਰਕਾਰ ਵੱਲੋਂ ਆਮ ਬਦਲੀਆਂ ਤੇ ਤੈਨਾਤੀਆਂ ਦੇ ਸਮੇਂ ਵਿੱਚ ਮਹੀਨੇ ਦਾ ਵਾਧਾ

ਚੰਡੀਗੜ੍ਹ, 30 ਅਪ੍ਰੈਲ:
ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤੈਨਾਤੀਆਂ ਦੇ ਸਮੇਂ ਵਿੱਚ ਇੱਕ ਮਹੀਨੇ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ।
ਪ੍ਰਸੋਨਲ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ 1 ਅਪ੍ਰੈਲ ਤੋਂ 30 ਅਪ੍ਰੈਲ 2021 ਤੱਕ ਰੱਖਿਆ ਗਿਆ ਸੀ, ਜੋ ਕੋਵਿਡ-19 ਦੇ ਮੱਦੇਨਜ਼ਰ ਵਧਾ ਕੇ ਹੁਣ 31 ਮਈ, 2021 ਤੱਕ ਕਰ ਦਿੱਤਾ ਗਿਆ ਹੈ।

 

Chandigarh, April 30:

The Punjab Government has decided to extend the period of general transfers and postings of officers and employees by one more month in view of the COVID-19 pandemic.

Disclosing this here today, an official spokesperson of the Personnel Department said that the time limit for general transfers and postings of government officers/employees in the departments/institutions of Punjab was fixed between April 1 to April 30, 2021, which has now been extended to May 31, 2021

 

पंजाब सरकार द्वारा आम तबादलों और तैनातियों के समय में एक महीने की वृद्धि
चंडीगढ़, 30 अप्रैलः
पंजाब सरकार ने कोविड -19 महामारी के मद्देनज़र अधिकारियों और कर्मचारियों के आम तबादलों और तैनातियों के समय में एक महीने की वृद्धि करने का फैसला किया है।
परसोनल विभाग के प्रवक्ता ने बताया कि पंजाब राज्य के विभागों/अदारों में सरकारी अधिकारियों/कर्मचारियों के आम तबादले और तैनातियां करने का समय 1 अप्रैल से 30 अप्रैल, 2021 तक रखा गया था, जो कोविड-19 के मद्देनज़र बढ़ा कर अब 31 मई, 2021 तक कर दिया गया है।

Related Articles

Leave a Reply

Your email address will not be published. Required fields are marked *

Back to top button
error: Sorry Content is protected !!