Punjab
ਪੰਜਾਬ ਸਰਕਾਰ ਮਹਿਲਾ ਅਧਿਕਾਰੀ ਨੂੰ ਲਗਾ ਸਕਦੀ ਹੈ ਮਲੇਰਕੋਟਲਾ ਦੀ ਡੀ ਸੀ , ਅਮ੍ਰਿਤ ਕੌਰ ਗਿੱਲ ਨੂੰ ਡੀ ਸੀ ਲਗਾਉਣ ਦੇ ਚਰਚੇ
ਪੰਜਾਬ ਸਰਕਾਰ ਮਹਿਲਾ ਅਧਿਕਾਰੀ ਨੂੰ ਲਗਾ ਸਕਦੀ ਹੈ ਮਲੇਰਕੋਟਲਾ ਦੀ ਡੀ ਸੀ , ਅਮ੍ਰਿਤ ਕੌਰ ਗਿੱਲ ਨੂੰ ਡੀ ਸੀ ਲਗਾਉਣ ਦੇ ਚਰਚੇ
ਪੰਜਾਬ ਸਰਕਾਰ ਨਵੇਂ ਬਣੇ 23ਵੇ ਜਿਲ੍ਹੇ ਮਲੇਰਕੋਟਲਾ ਵਿਖੇ ਮਹਿਲਾ ਅਧਿਕਾਰੀ ਨੂੰ ਡੀ ਸੀ ਲਾਉਣ ਜਾ ਰਹੀ ਹੈ। ਪਤਾ ਚੱਲਿਆ ਹੈ ਸਰਕਾਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਡੀ ਸੀ ਅੰਮ੍ਰਿਤ ਕੌਰ ਗਿੱਲ ਨੂੰ ਮਲੇਰਕੋਟਲਾ ਦੀ ਡੀ ਸੀ ਲਗਾ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਮ੍ਰਿਤ ਕੌਰ ਗਿੱਲ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਸੀ। ਸਰਕਾਰ ਵੱਲੋ ਕੰਵਰਦੀਪ ਕੌਰ ਨੂੰ ਮਲੇਰਕੋਟਲਾ ਦੀ ਐਸ ਐਸ ਪੀ ਨਿਯੁਕਤ ਕੀਤਾ ਹੈ।