Punjab

ਗੁਲਾਬ ਸਿੰਘ ਗਿੱਲ ਨੇ ਡਾਇਰੈਕਟਰ ਬਾਗਬਾਨੀ ਵਜੋਂ ਅਹੁਦਾ ਸੰਭਾਲਿਆ

ਡਾ ਗੁਲਾਬ ਸਿੰਘ ਨੇ ਡਾਇਰੈਕਟਰ ਪਦ ਉਨਤ ਤੋਂ ਬਾਅਦ ਡਾਇਰੈਕਟਰ ਬਾਗਬਾਨੀ ਦੇ ਤੌਰ ਤੇ ਅਹੁਦਾ ਸੰਭਾਲ ਲਿਆ ਹੈ ।
ਗੁਲਾਬ ਸਿੰਘ ਗਿੱਲ ਨੂੰ 35 ਸਾਲ ਦਾ ਤਜ਼ਰਬਾ ਹੈ । ਗੁਲਾਬ ਸਿੰਘ ਨੇ ਅਹੁਦਾ ਸੰਭਾਲਣ ਮੌਕੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ , ਕਰਮਚਾਰੀਆਂ ਅਤੇ ਖੇਤੀਵਾਦੀ ਟੇਕਨੇਕਰੇਟ ਐਸੋਸੀਏਸ਼ਨ ਵੱਲ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਗਿਆ ।

 

ਇਸ ਮੌਕੇ ਤੇ ਗੁਲਾਬ ਸਿੰਘ ਨੇ ਕਿਹਾ ਕਿ ਖੇਤੀ ਵਿਭਿਨਤਾ ਜੋ ਕਿ ਅਜੋਕੇ ਸਮੇ ਦੀ ਲੋੜ ਹੈ, ਤਹਿਤ ਬਾਗਬਾਨੀ ਫੈਸਲਾ ਅਧੀਨ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ । ਇਸ ਨਾਲ ਜਿਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ , ਓਥੇ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਨੂੰ ਠੱਲ ਪਵੇਗੀ । ਕਿਉਂਕਿ ਬਾਗਬਾਨੀ ਫੈਸਲਾ ਰਵਾਈਤੀ ਫੈਸਲਾ ਦੇ ਮੁਕਾਬਲੇ ਘਟ ਪਾਣੀ ਲੈਂਦੀਆਂ ਹਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!