Punjab

ਮੋਗਾ ਹਾਦਸੇ ਵਿੱਚ ਜਖਮੀ ਲੋਕਾਂ ਦਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ,ਮੰਤਰੀ ਤ੍ਰਿਪਤ ਬਾਜਵਾ ਨੇ ਹਾਲ ਚਾਲ ਪੁੱਛਿਆ

 

ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਗਰਸ ,ਮੰਤਰੀ ਸੁੱਖਬਿੰਦਰ ਸਿੰਘ  ਸਰਕਾਰੀਆ , ਤ੍ਰਿਪਤ ਰਾਜਿੰਦਰ ਸਿੰਘ ਬਾਜਵਾ , ਸੁੱਖਜਿੰਦਰ ਸਿੰਘ ਰੰਧਾਵਾ , ਵਿਧਾਇਕ ਕੁਲਬੀਰ ਜ਼ੀਰਾ , ਬਰਿੰਦਰ ਪਾਹੜਾ,ਦਵਿੰਦਰ ਘੁਬਾਇਆ, ਸੁੱਖਪਾਲ ਭੁੱਲਰ, ਇੰਦਰਬੀਰ ਬੁਲਾਰੀਆ ,ਜਿਲਾ ਦਿਹਾਤੀ ਅੰਮਿ੍ਰਤਸਰ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ,ਮੋਗਾ ਐਕਸੀਡੈਂਟ ਦੇ ਜਖਮੀ ਕਾਂਗਰਸੀ ਵਰਕਰਾਂ ਦਾ ਹਾਲ ਜਾਣਿਆਂ ਤੇ ਤਿੰਨ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

Related Articles

Leave a Reply

Your email address will not be published. Required fields are marked *

Back to top button
error: Sorry Content is protected !!