Cabinet DecisionsPunjab
ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ:ਪੰਜਾਬ ਦੇ ਦਰਜ਼ਾ 4 ਕਰਮਚਾਰੀਆਂ ਦੀ ਹੋਵੇਗੀ ਰੈਗੂਲਰ ਭਰਤੀ
ਪੰਜਾਬ ਮੰਤਰੀ ਮੰਡਲ ਵਲੋਂ ਅੱਜ ਪੰਜਾਬ ਅੰਦਰ ਦਰਜ਼ਾ 4 ਕਰਮਚਾਰੀਆਂ ਦੀ ਰੈਗੂਲਰ ਭਰਤੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਬਹੁਤ ਜਲਦ ਪੱਕਾ ਕਰਨ ਵਾਸਤੇ ਅਸੀਂ ਪੋਲਸੀ ਲਿਆ ਰਹੇ ਹਾਂ ਅਤੇ ਕੱਚੇ ਮੁਲਾਜ਼ਮ ਬੜੀ ਛੇਤੀ ਪੱਕੇ ਕੀਤੇ ਜਾਣਗੇ।