Punjab
ਕਾਂਗਰਸ ਵਿਵਾਦ ਦੇ ਵਿੱਚ ਨਵਜੋਤ ਸਿੱਧੂ ਦਿੱਲੀ ਰਵਾਨਾ
ਕਾਂਗਰਸ ਵਿਵਾਦ ਦੇ ਵਿੱਚ ਨਵਜੋਤ ਸਿੱਧੂ ਦਿੱਲੀ ਰਵਾਨਾ
ਨਵਜੋਤ ਸਿੰਘ ਸਿੱਧੂ ਦਿੱਲੀ ਰਵਾਨਾ
ਕਾਂਗਰਸ ਵਿਵਾਦ ਦੇ ਵਿਚਾਕਰ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਦਿੱਲੀ ਲਈ ਰਵਾਨਾ ਹੋ ਗਏ ਹਨ। ਸਿੱਧੂ ਪਿਛਲੇ ਦਿਨੀਂ 3 ਮੰਤਰੀਆਂ ਸਮੇਤ ਕੁੱਝ ਵਿਧਾਇਕਾਂ ਨਾਲ ਸੁਖਜਿੰਦਰ ਰੰਧਾਵਾ ਦੇ ਘਰ ਬੈਠਕ ਕੀਤੀ ਸੀ ।ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਆਪਣੇ ਸਮਰਥਕਾਂ ਦੀ ਬੈਠਕ ਬੁਲਾ ਲਈ ਤੇ
ਕੈਪਟਨ ਕੈੰਪ ਨੇ ਸਾਫ ਕਰ ਦਿੱਤਾ ਕਿ ਸਿੱਧੂ ਬੇਸ਼ਕ ਪ੍ਰਧਾਨ ਬਣਾ ਦਿੱਤਾ ਜਾਵੇ ,ਪਰ ਹਾਈਕਮਾਂਡ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਕਰੇ। ਆਪਸੀ ਵਿਵਾਦ ਦੇ ਚਲਦੇ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਹੀ ਦਿੱਲੀ ਰਵਾਨਾ ਹੋ ਗਏ ਹਨ। ਤੇ ਉਹ ਪ੍ਰਿਯੰਕਾ ਗਾਂਧੀ ਨੂੰ ਦੁਬਾਰਾ ਮਿਲ ਸਕਦੇ ਹਨ। ਸਿੱਧੂ ਰਾਹੁਲ ਗਾਂਧੀ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਨਗੇ।