Punjab

ਪਿਛਲੀ ਸਰਕਾਰ ਨੇ 6ਵੇ ਤਨਖਾਹ ਕਮਿਸ਼ਨ ਦਾ 13759 ਕਰੋੜ ਬਕਾਇਆ ਅਦਾ ਨਹੀਂ ਕੀਤਾ : ਵਿੱਤ ਵਿਭਾਗ

ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਰਾਜ ਦੇ ਵਿੱਤ ਤੇ ਪੇਸ਼ ਵ੍ਹਾਇਟ ਪੇਪਰ ਵਿੱਚ ਕਿਹਾ ਗਿਆ ਹੈ ਕਿ ਪਿਛਲੀ ਸਰਕਾਰ ਵਲੋਂ ਪੰਜਾਬ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨ ਉਪਰੰਤ 1 ਜਨਵਰੀ 2016 ਤੋਂ 30 ਜੂਨ 2021 ਤੱਕ ਸੋਧੀਆ ਤਨਖਾਹਾਂ ਦੇ ਬਕਾਏ ਅਦਾ ਨਹੀਂ ਕਰ ਸਕੀ।ਸਿਰਫ ਇਸ ਖਾਤੇ ਦੀਆਂ ਬਕਾਇਆ ਦੇਣਦਾਰੀਆ ਲਗਭਗ 13759 ਕਰੋੜ ਰੁਪਏ ਹੋਣ ਦੀ ਉਮੀਦ ਹੈ।

Related Articles

Leave a Reply

Your email address will not be published.

Back to top button