Punjab

ਪਰਕਾਸ਼ ਸਿੰਘ ਬਾਦਲ 11396 , ਸੁਖਬੀਰ ਬਾਦਲ 30930 ਤੇ ਮਨਪ੍ਰੀਤ ਬਾਦਲ 65581 ਵੋਟਾਂ ਨਾਲ ਹਾਰੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਲੰਬੀ ਤੋਂ 11396 ਵੋਟਾਂ , ਸੁਖਬੀਰ ਬਾਦਲ ਜਲਾਲਾਬਾਦ ਤੋਂ 30930 ਵੋਟਾਂ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ 65581 ਵੋਟਾਂ ਨਾਲ ਬਠਿੰਡਾ ਸਹਿਰੀ ਤੋਂ ਹਾਰ ਗਏ ਹਨ ਜਦੋ ਕਿ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਪੱਟੀ ਤੋਂ 11273 ਵੋਟਾਂ ਨਾਲ ਹਾਰ ਗਏ ਹਨ ਸੁਖਬੀਰ ਬਾਦਲ ਦੇ ਕਰੀਬੀ ਰਿਸਤੇਦਾਰ ਬਿਕਰਮ ਸਿੰਘ ਮਜੀਠੀਆ ਤੀਜੇ ਨੰਬਰ ਤੇ ਰਹੇ ਹਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!