Punjab

ਪਰਕਾਸ਼ ਸਿੰਘ ਬਾਦਲ ਤੋਂ ਐਸ ਆਈ ਟੀ ਦੀ ਪੁੱਛ ਗਿੱਛ ਖਤਮ , ਢਾਈ ਘੰਟੇ ਹੋਈ ਪੁੱਛ ਗਿੱਛ

ਕੋਟਕਪੂਰਾ ਗੋਲੀ ਕਾਂਡ ਵਿਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੋਂ ਐਸ ਆਈ ਟੀ ਦੀ ਪੁੱਛ ਗਿੱਛ ਖਤਮ ਹੋ ਗਈ ਹੈ । ਬਾਦਲ ਤੋਂ ਐਸ ਆਈ ਟੀ ਨੇ ਢਾਈ ਘੰਟੇ ਪੁੱਛ ਗਿੱਛ ਕੀਤੀ ਗਈ ਹੈ । ਐਸ ਆਈ ਟੀ ਵਲੋਂ ਸਵੇਰੇ 10 .30 ਮਿੰਟ ਤੇ ਪੁੱਛ ਗਿੱਛ ਸ਼ੁਰੂ ਕੀਤੀ ਗਈ ਸੀ। ਜੋ ਕਿ ਦੁਪਹਿਰ 1 ਵਜੇ ਤਕ ਚੱਲੀ ਹੈ ਤੇ ਪੁਲਿਸ ਬਿਆਨ ਦਰਜ ਕਰ ਕੇ ਲੈ ਗਈ ਹੈ । ਪਰਕਾਸ਼ ਸਿੰਘ ਬਾਦਲ ਤੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੇ ਪੁੱਛ ਗਿੱਛ ਕੀਤੀ ਗਈ ਹੈ । ਪਿਛਲੇ ਵਾਰ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਿਚ ਇਕ ਘੰਟਾ ਪੁੱਛ ਗਿੱਛ ਕੀਤੀ ਗਈ ਸੀ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!