ਸੋਹਣਾ ਇਮਾਰਤ ਹਾਦਸੇ ਦੋਰਾਨ ਇੱਕ ਵਿਆਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਦੀ ਪੁਸ਼ਟੀ ਐਸ ਡੀ ਐਮ ਮੋਹਾਲੀ ਦਮਨਦੀਪ ਕੌਰ ਵਲੋ ਕੀਤੀ ਗਈ ਹੈ। ਲੋਕਲ ਪੁਲਸ ਵਲੋ ਵਿਆਕਤੀ ਦੀ ਪਹਿਚਾਨ ਕੀਤੀ ਜਾ ਰਹੀ ਹੈ।