December 5, 2021

ਸਾਂਝਾ ਫਰੰਟ ਦੀ ਪੰਜਾਬ ਸਰਕਾਰ ਨਾਲ਼ ਮੀਟਿੰਗ ਫੇਰ ਰਹੀ ਬੇਸਿੱਟਾ

ਸਾਂਝਾ ਫਰੰਟ ਦੀ ਪੰਜਾਬ ਸਰਕਾਰ ਨਾਲ਼ ਮੀਟਿੰਗ ਫੇਰ ਰਹੀ ਬੇਸਿੱਟਾ

ਅੱਜ ਪੰਜਾਬ ਸਰਕਾਰ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ । ਜਿਸ ਵਿੱਚ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਸ਼ਾਮਿਲ ਹੋਏ।ਇਸ ਵਿਚ….ਸਰਕਾਰ 31 /12/15 ਨੂੰ 119 ਪ੍ਰਤੀਸ਼ਤ ਡੀ ਏ ਉੱਪਰ 15 ਪ੍ਰਤੀਸ਼ਤ ਦੇਣ ਤੋਂ ਵੀ ਭੱਜੀ ਗਈ । ਸਰਕਾਰ ਦੀ 113 ਪ੍ਰਤੀਸ਼ਤ ਉੱਪਰ ਹੀ 15 ਪ੍ਰਤੀਸ਼ਤ ਵਾਧਾ ਦੇਣ ਦੀ ਪੇਸ਼ਕਸ਼ ਹੋਈ। ਜਦੋ ਕਿ
ਹੋਰ ਕਿਸੇ ਵੀ ਮੁੱਦੇ ਉੱਪਰ ਗੱਲ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਫੈਮਿਲੀ ਪੈਨਸ਼ਨ ਦਾ ਨੋਟੀਫਿਕੇਸ਼ਨ ਚੌਥੀ ਮੀਟਿੰਗ ਵਿੱਚ ਵੀ ਲੈ ਕੇ ਨਹੀਂ ਆਈ ਸਰਕਾਰ। ਜਿਸ ਦੇ ਚਲਦੇ ਫਰੰਟ ਵਲੋਂ ਉਲੀਕੇ ਪਰੋਗਰਾਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ ।