Punjab

ਅਲਵਿਦਾ ਕਾਂਗਰਸ :ਸੁਨੀਲ ਜਾਖੜ

ਅਲਵਿਦਾ ਕਾਂਗਰਸ :ਸੁਨੀਲ ਜਾਖੜ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਜਾਖੜ ਨੇ ਅੱਜ ਲਾਇਵ ਹੁੰਦੇ ਹੋਏ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ। ਚਰਚਾ ਹੈ ਕਿ ਜਾਖੜ ਜਲਦੀ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!