ਸਰਕਾਰ ਬਦਲਦੇ ਹੀ ਜਿਲਿਆ ਅੰਦਰ ਅਫਸਰਾਂ ਨੂੰ ਆਮ ਲੋਕਾਂ ਦਾ ਜਾਗਿਆ ਖਿਆਲ , ਭ੍ਰਿਸ਼ਟਾਚਾਰ ਰੋਕਣ ਲਈ ਨਵੇਂ ਫ਼ਰਮਾਨ ਜ਼ਾਰੀ

ਬਿਨ੍ਹਾ ਆਗਿਆ ਚੰਡੀਗੜ੍ਹ ਜਾਣ ਲਗਾਈ ਰੋਕ   ਰਜਿਸਟਰੀਆ ਦੀ ਸੂਚੀ ਵਿਚ ਖਰੀਦਣ ਤੇ ਵੇਚਣ ਵਾਲੇ ਦਾ ਫੋਨ ਨੰਬਰ ਜਰੂਰੀ ਪੰਜਾਬ ਵਿਚ ਸਰਕਾਰ  ਬਦਲਦੇ ਹੀ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਰੋਕਣ ਲਈ ਸਰਗਰਮ ਹੋ ਗਿਆ ਹੈ ਅਤੇ ਅਫਸਰਾਂ ਦੇ ਸੁਰ ਬਦਲ ਗਏ ਹਨ ।  ਜੋ ਕੰਮ ਪਿਛਲੀਆਂ ਸਰਕਾਰਾਂ ਵਿਚ ਨਹੀਂ ਹੋਇਆ , ਉਹ ਹੁਣ ਹੋਣ ਜਾ ਰਿਹਾ … Continue reading ਸਰਕਾਰ ਬਦਲਦੇ ਹੀ ਜਿਲਿਆ ਅੰਦਰ ਅਫਸਰਾਂ ਨੂੰ ਆਮ ਲੋਕਾਂ ਦਾ ਜਾਗਿਆ ਖਿਆਲ , ਭ੍ਰਿਸ਼ਟਾਚਾਰ ਰੋਕਣ ਲਈ ਨਵੇਂ ਫ਼ਰਮਾਨ ਜ਼ਾਰੀ