October 26, 2021

ਪੰਜਾਬ ਦੇ ਨਵੇ ਮੁੱਖ ਸਕੱਤਰ ਤੇ ਡੀ ਜੀ ਪੀ ਲਈ ਇਹ ਨਾਮ ਚਰਚਾ ਵਿਚ 

ਪੰਜਾਬ ਦੇ ਨਵੇ ਮੁੱਖ ਸਕੱਤਰ ਤੇ ਡੀ ਜੀ ਪੀ ਲਈ ਇਹ ਨਾਮ ਚਰਚਾ ਵਿਚ 

ਪੰਜਾਬ ਦੇ ਨਵੇ ਮੁੱਖ ਸਕੱਤਰ ਤੇ ਡੀ ਜੀ ਪੀ ਲਈ ਇਹ ਨਾਮ ਚਰਚਾ ਵਿਚ

ਪੰਜਾਬ ਅੰਦਰ ਮੁੱਖ ਮੰਤਰੀ ਬਦਲਣ ਦੇ ਨਾਲ ਹੀ ਪ੍ਰਸ਼ਾਸਨਿਕ ਪੱਧਰ ਤੇ ਵੱਡਾ ਫੇਰਬਦਲ ਹੋ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਲਈ ਰਵਨੀਤ ਕੌਰ ਦਾ ਨਾਮ ਸਭ ਤੋਂ ਅੱਗੇ ਹੈ। ਜਦੋ ਕੀ ਡੀ ਜੀ ਪੀ ਲਈ ਐਸ ਕੇ ਚੱਟੋਪਾਧੀਆ ਦਾ ਨਾਮ ਸਭ ਤੋਂ ਅੱਗੇ ਹੈ। ਇਸ ਸਮੇ ਦੋਨੋ ਅਧਿਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਲਈ ਮੁੱਖ ਮੰਤਰੀ ਦਫ਼ਤਰ ਪਹੁੰਚ ਗਏ ਹਨ। ਓਧਰ ਆਈ ਏ ਐਸ ਅਧਿਕਾਰੀ ਹੁਸਨ ਲਾਲ ਤੇ ਰਾਹੁਲ ਤਿਵਾੜੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।