August 5, 2021

ਨਵਜੋਤ ਸਿੰਘ ਸਿੱਧੂ ਦੀ 23 ਜੁਲਾਈ ਨੂੰ ਹੋਵੇਗੀ ਤਾਜਪੋਸ਼ੀ

ਨਵਜੋਤ ਸਿੰਘ ਸਿੱਧੂ ਦੀ 23 ਜੁਲਾਈ ਨੂੰ ਹੋਵੇਗੀ ਤਾਜਪੋਸ਼ੀ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ 4 ਕਾਰਜਕਾਰੀ ਪ੍ਰਧਾਨਾਂ ਦੀ ਤਾਜਪੋਸ਼ੀ ਹੋਵੇਗੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤਾਜਪੋਸ਼ੀ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ