Punjab
ਕਾਂਗਰਸ ਹਾਈਕਮਾਂਡ ਨਾਲ ਬੈਠਕ ਤੋਂ ਬਾਅਦ ਕੀ ਬੋਲੋ ਸਿੱਧੂ , ਸੁਣੋ
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਂਡ ਵਲੋਂ ਬਣਾਈ ਗਈ 3 ਮੈਬਰੀ ਕਮੇਟੀ ਅੱਗੇ ਪੇਸ਼ ਹੋਏ ਹਨ । ਮੀਟਿੰਗ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਮੈਂ ਆਪਣੀ ਗੱਲ ਠੋਸ ਤਰੀਕੇ ਨਾਲ ਰੱਖ ਕਿ ਆਇਆ ਹਾਂ । ਮੇਰਾ ਸਟੈਂਡ ਪੰਜਾਬ ਦੇ ਲੋਕ ਦੀ ਲੋਕਤੰਤਰ ਤਾਕਤ ਸਰਕਾਰ ਨੂੰ ਟੈਕਸ ਦੇ ਰੂਪ ਸਿੰਘ ਜਾਂਦੀ ਹੈ । ਉਹ ਲੋਕਾਂ ਕੋਲ ਵਾਪਸ ਜਾਣੀ ਚਾਹੀਦੀ ਹੈ । ਪੰਜਾਬ ਦੇ ਸੱਚ ਤੇ ਹੱਕ ਦੀ ਅਵਾਜ ਬੁਲੰਦ ਤਰੀਕੇ ਨਾਲ ਹਾਈ ਕਮਾਂਡ ਨੂੰ ਦੱਸ ਕਿ ਆਇਆ ਹਾਂ । ਜੋ ਪੰਜਾਬ ਦੇ ਲੋਕਾਂ ਦੀ ਅਵਾਜ ਜੋ ਜਮੀਨ ਫਾੜ ਕੇ ਆ ਰਹੀ ਹੈ । ਉਹ ਹਾਈ ਕਮਾਂਡ ਨੂੰ ਦੱਸ ਕੇ ਆਇਆ ਹਾਂ । ਸਿੱਧੂ ਨੇ ਕਿਹਾ ਕੇ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ , ਜਿੱਤੇਗਾ ਪੰਜਾਬ , ਜਿੱਤੇਗੀ ਪੰਜਾਬੀਅਤ । ਸਿੱਧੂ ਨੇ ਕਿਹਾ ਕੇ ਪਾਰਟੀ ਦੇ ਹੱਕ ਵਿੱਚ ਜੋ ਪੁੱਛਿਆ ਕਿ ਉਹ ਦੱਸ ਕੇ ਆਇਆ ਹਾਂ ।