Punjab

ਐਸ ਟੀ ਐਫ ਰਿਪੋਰਟ ਨੂੰ ਲੈ ਕੇ ਨਵਜੋਤ ਸਿੱਧੂ ਦੀ ਆਪਣੀ ਸਰਕਾਰ ਨੂੰ ਵੱਡੀ ਚਿਤਾਵਨੀ

ਮੋਗਾ ਤੋਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਨੇ ਆਪਣੀ ਹੀ ਸਰਕਾਰ ਤੇ ਚਿਤਾਵਨੀ ਦਿੰਦੇ ਹੋਏ ਕਿਹਾ ਜੇ ਐਸ ਟੀ ਐਫ ਰਿਪੋਰਟ ਹੁਣ ਵੀ ਨਾ ਖੁੱਲ੍ਹੀ , ਤਾਂ ਸਿੱਧੂ ਆਪਣੀ ਦੇਹ ਦਾਅ ਤੇ ਲਾਏਗਾ। ਇਹ ਸਿਰਫ ਲਾਰਿਆਂ ਦਾ ਇਲੈਕਸ਼ਨ ਨਹੀਂ ਹੈ  । ਸਿੱਧੂ ਨੇ ਕਿਹਾ ਜੇ ਇਸ ਵਾਰ ਸਰਕਾਰ ਬਣਾਈ ਤਾਂ ਸਿੱਧੂ 30-35000 ਕਰੋੜ ਰੁਪਇਆ ਖਜ਼ਾਨੇ ਚ ਲਿਆਏਗਾ। ਸਿੱਧੂ ਨੇ ਕਿਹਾ ਕਿ ਇਹ ਚੋਣ ਇੱਕਲੀ ਲਾਰਿਆਂ ਦੀ ਚੋਣ ਨਹੀਂ ਹੈ ਗੱਲਾਂ ਦੀ ਚੋਣ ਨਹੀਂ ਹੈ ਨਵਜੋਤ ਸਿੱਧੂ ਨੇ ਕੈਪਟਨ ਤੇ ਨਿਸ਼ਾਨੇ ਸਾਧੇ, ਕਿਹਾ ਕਿ ਕੈਪਟਨ ਨੇ ਕਾਲਜ ਅਤੇ ਹਸਪਤਾਲ ਦਾ ਵਾਅਦਾ ਕੀਤਾ ਸੀ ਵਿਧਾਨ ਸਭਾ ਵਿਚ ਕਿਹਾ ਸੀ ਅੱਜ 4 ਸਾਲ ਹੋ ਗਏ ਦੱਸੋ ਬਣ ਗਏ ।
ਨਵੋਜਤ ਸਿੱਧੂ ਕਿਹਾ ਕਿ ਇਸੇ ਕਰਕੇ ਮੈਂ ਬੋਲਦਾ ਕੇਬਲ ਤੇ ਵੀ ਬੋਲੇ, ਕਿਹਾ ਕਿ ਅਕਾਲੀਆਂ ਨੇ ਮੋਨੋਪਲੀ ਬਣਾਈ। ਪੰਜਾਬ ਤੇ 7 ਲੱਖ ਕਰੋੜ ਦਾ ਕਰਜਾ ਹੈ ਚਾਰੇ ਪਾਸੇ ਖੁਦਕਸੀਆਂ ਹੋ ਰਹੀਆਂ ਹਨ । ਇਹ ਕਾਲਜ ਤੇ ਹਸਪਤਾਲ ਇਸ ਲਈ ਬਣਿਆ ਕਿ ਅੱਜ ਖਜਾਨੇ ਕੋਲ ਪੈਸਾ ਨਹੀਂ ਹੈ । ਸਿੱਧੂ ਨੇ ਕਿਹਾ ਕਿ ਜੇ ਰੇਤੇ ਵਿੱਚੋ 2000 ਕਰੋੜ ਤੇ 20 ਹਜਾਰ ਕਰੋੜ ਸ਼ਰਾਬ ਵਿੱਚੋ ਨਾ ਕੱਢਿਆ ਤਾਂ ਮਾਂ ਦਾ ਜਾਣਿਆ ਨਾ ਸਮਝਿਓ ਕੇਬਲ ਵਿੱਚੋ ਵੀ ਆਉਗਾ । ਮੈਂ ਕੇਬਲ ਦਾ ਕਨੂੰਨ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਕੋਲ ਰੱਖਿਆ ਕਿ 5000 ਕਰੋੜ ਰੁਪਏ ਸਟੇਟ ਕਿ ਖਜਾਨੇ ਵਿਚ ਆਉਂਣਗੇ ਪਰ ਉਸ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਭੇਜ ਦਿੰਦੇ ਹਾਂ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!