August 5, 2021

ਕਾਂਗਰਸ ਦੇ ਹਰ ਵਰਕਰ ਨਾਲ ਮਿਲ ਕੇ ਜਿੱਤੇਗਾ ਪੰਜਾਬ ਦੇ ਮਿਸ਼ਨ ਨੂੰ ਪੂਰਾ ਕਰਾਂਗਾ : ਨਵਜੋਤ ਸਿੱਧੂ

ਕਾਂਗਰਸ ਦੇ ਹਰ ਵਰਕਰ ਨਾਲ ਮਿਲ ਕੇ ਜਿੱਤੇਗਾ ਪੰਜਾਬ ਦੇ ਮਿਸ਼ਨ ਨੂੰ ਪੂਰਾ  ਕਰਾਂਗਾ : ਨਵਜੋਤ  ਸਿੱਧੂ

ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨਾਲ ਮਿਲ ਕੇ ਜਿੱਤੇਗਾ ਪੰਜਾਬ ਦੇ ਮਿਸ਼ਨ ਨੂੰ ਪੂਰਾ ਕਰਾਂਗਾ। ਕਾਂਗਰਸ ਦੇ ਵਰਕਰ ਪੰਜਾਬ ਮਾਡਲ ਤੇ ਹਾਈ ਕਾਮਨ 18 ਸੂਤਰੀ ਏਜੰਡੇ ਰਾਹੀਂ ਲੋਕਾਂ ਨੂੰ ਦੁਬਾਰਾ ਸ਼ਕਤੀ ਦੇਣਗੇ। ਮੇਰੀ ਯਾਤਰਾ ਹੁਣ ਸ਼ੁਰੂ ਹੋਈ ਹੈ।

ਨਵਜੋਤ ਸਿੱਧੂ ਵਲੋਂ ਸੋਨੀਆ, ਰਾਹੁਲ, ਤੇ ਪ੍ਰਿਯੰਕਾ ਗਾਂਧੀ ਦਾ ਧੰਨਵਾਦ