Punjab

ਖੇਤੀ ਕਨੂੰਨ ਬਾਦਲ ਤੋਂ ਸੇਧ ਲੈ ਕੇ ਕੇਂਦਰ ਨੇ ਬਣਾਏ: ਨਵਜੋਤ ਸਿੱਧੂ

 

ਖੇਤੀ ਕਨੂੰਨ ਬਾਦਲ ਤੋਂ ਸੇਧ ਲੈ ਕੇ ਕੇਂਦਰ ਨੇ ਬਣਾਏ: ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਖੇਤੀ ਕਨੂੰਨ ਬਾਦਲ ਤੋਂ ਸੇਧ ਲੈ ਕੇ ਕੇਂਦਰ ਸਰਕਾਰ ਨੇ ਬਣਾਏ ਹਨ। ਸਿੱਧੂ ਨੇ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਖੇਤੀ ਕਨੂੰਨ ਦੇ ਸੋਹਲੇ ਗਾ ਰਿਹਾ ਸੀ। ਖੇਤੀ ਕਨੂੰਨ ਦੇ ਖਰੜੇ ਤੇ ਹਰਸਿਮਰਤ ਬਾਦਲ ਨੇ ਦਸਤਖ਼ਤ ਕੀਤੇ ਸਨ। ਖੇਤੀ ਕਨੂੰਨ ਦੀ ਨੀਤੀ ਦੇ ਨਿਰਮਾਤਾ ਬਾਦਲ ਹਨ।

ਸਿੱਧੂ ਨੇ ਕਿਹਾ ਕਿ 2013 ਦੇ ਕੰਟਰੈਕਟ ਫਾਰਮਿੰਗ ਤੇ ਬਾਦਲ ਨੇ ਕਨੂੰਨ ਪਾਸ ਕਰਵਾਇਆ ਸੀ। ਖੇਤੀ ਕਨੂੰਨ ਤੇ ਕੰਟਰੈਕਟ ਫਾਰਮਿੰਗ ਕਨੂੰਨ ਵਿੱਚ ਸਮਾਨਤਾਵਾਂ ਹਨ। ਸਿੱਧੂ ਨੇ ਕਿਹਾ ਕਿ ਕੰਟਰੈਕਟ ਫਾਰਮਿੰਗ ਤੇ ਖੇਤੀ ਕਨੂੰਨ ਇਕੋ ਜਿਹੇ ਹਨ। ਖੇਤੀ ਕਨੂੰਨ ਦੀ ਨੀਤੀ ਦੇ ਨਿਰਮਾਤਾ ਬਾਦਲ ਹਨ।

 

Recent News:

💥 *ਪੰਜਾਬ ਜਲਦ ਸ਼ੁਰੂ ਕਰੇਗਾ ਇੱਕ ਹੋਰ ਵਿਸ਼ਾਲ ਭਰਤੀ ਮੁਹਿੰਮ: ਮੁੱਖ ਸਕੱਤਰ*

🟢 *44,543 ਹੋਰ ਅਸਾਮੀਆਂ `ਤੇ ਭਰਤੀ ਜਾਰੀ*

 

ਪੰਜਾਬ ਜਲਦ ਸ਼ੁਰੂ ਕਰੇਗਾ ਇੱਕ ਹੋਰ ਵਿਸ਼ਾਲ ਭਰਤੀ ਮੁਹਿੰਮ: ਮੁੱਖ ਸਕੱਤਰ

 

Related Articles

Leave a Reply

Your email address will not be published. Required fields are marked *

Back to top button
error: Sorry Content is protected !!