Punjab

ਨਵਜੋਤ ਸਿੰਘ ਸਿੱਧੂ ਵਲੋਂ ਬਿਕਰਮ ਮਜੀਠੀਆ ਤੇ ਸਦਨ ਵਿੱਚ ਤਿੱਖੇ ਹਮਲੇ

ਨਵਜੋਤ ਸਿੰਘ ਸਿੱਧੂ ਵਲੋਂ ਬਿਕਰਮ ਮਜੀਠੀਆ ਤੇ ਸਦਨ ਵਿੱਚ ਤਿੱਖੇ ਹਮਲੇ

 

ਨਵਜੋਤ ਸਿੱਧੂ ਨੇ ਕੁਆਲਿਸ਼ ਤੋਂ ਰੇਂਜ ਰੋਵਰ ਕਿਥੋਂ ਆਈਆ ਇਹਨਾਂ ਨੂੰ ਪੁਛੋ ਜੀ

ਪੰਜਾਬ ਵਿਧਾਨ ਸਭਾ ਵਿੱਚ ਬਜਟ ਦੇ ਭਾਸ਼ਣ ਤੇ ਬਹਿਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਮੈਂਬਰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਜਮ ਕੇ ਭੜਾਸ ਕੱਢੀ। ਅਤੇ ਤਿੱਖੇ ਹਮਲੇ ਕੀਤੇ । ਮਜੀਠੀਆ ਨੇ ਬਜਟ ਤੇ ਬੋਲਦਿਆਂ ਇੱਕ ਕਵਿਤਾ ਪੜੀ ਕੇ ਇਹਨਾਂ ਨੂੰ ਪੁਛੋ ਜੀ , ਸਾਇਕਲ ਤੋਂ ਗੱਡੀਆਂ ਤੇ ਕਿਵੇਂ ਪੁਜੇ ਇਹਨਾਂ ਨੂੰ ਪੁਛੋ ਜੀ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਟੂਟੀ ਕੁਆਲਿਸ਼ ਤੋਂ ਰੇਂਜ ਰੇਵਰ ਕਿਵੇਂ ਆਈ ਇਹਨਾਂ ਨੂੰ ਪੁਛੋ ਜੀ। ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ਤੇ ਸਦਨ ਵਿੱਚ ਤਿੱਖੇ ਹਮਲੇ ਕੀਤੇ।ਇਸ ਦੌਰਾਨ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮਜੀਠੀਆ ਤੇ ਨਿਸ਼ਾਨਾ ਸਾਧਿਆ, ਚੰਨੀ ਨੇ ਕਿਹਾ ਇਹ ਕਵਿਤਾ ਇਹਨਾਂ ਤੇ ਹੀ ਢੁੱਕਦੀ ਹੈ। ਜਦੋਂ ਸਿੱਧੂ ਵਲੋਂ ਮਜੀਠੀਆ ਤੇ ਤਿੱਖਾ ਹਮਲਾ ਬੋਲਿਆ ਗਿਆ ਤਾਂ ਮਜੀਠੀਆ ਨੇ ਕਿਹਾ ਕਿ ਚਲੋ ਮੇਰੇ ਭਾਸ਼ਣ ਨਾਲ ਸੁੱਤੇ ਵੀ ਜਾਗ ਗਏ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!