Punjab

ਤ੍ਰਿਪਤ ਬਾਜਵਾ ਨੇ ਸਿੱਧੂ ਨੂੰ ਫੋਨ ਕਰਕੇ ਬੁਲਾਇਆ,ਸਿੱਧੂ ਵਲੋਂ 3 ਮੰਤਰੀਆਂ ਤੇ 8 ਵਿਧਾਇਕਾਂ ਨਾਲ ਐਮਰਜੈਂਸੀ ਬੈਠਕ

ਤ੍ਰਿਪਤ ਬਾਜਵਾ ਨੇ ਸਿੱਧੂ ਨੂੰ ਫੋਨ ਕਰਕੇ ਬੁਲਾਇਆ,ਸਿੱਧੂ ਵਲੋਂ 3 ਮੰਤਰੀਆਂ ਤੇ 8 ਵਿਧਾਇਕਾਂ ਨਾਲ ਐਮਰਜੈਂਸੀ ਬੈਠਕ

ਪੰਜਾਬ ਦੇ 3 ਕੈਬਨਿਟ ਮੰਤਰੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰਨ ਤੋਂ ਬਾਅਦ ਤ੍ਰਿਪਤ ਬਾਜਵਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਫੋਨ ਕਰਕੇ ਤੁਰੰਤ ਐਮਰਜੈਂਸੀ ਮੀਟਿੰਗ ਕਰਨ ਲਈ ਸੱਦ ਲਿਆ। ਸਿੱਧੂ ਵਲੋਂ 3 ਮੰਤਰੀਆਂ ਤੇ 8 ਵਿਧਾਇਕਾਂ ਨਾਲ ਮੌਜੂਦਾ ਹਾਲਾਤ ਤੇ ਚਰਚਾ ਕੀਤੀ। ਸਿੱਧੂ ਨੇ ਕਿਹਾ ਮੌਜੂਦਾ ਹਾਲਾਤ ਬਾਰੇ ਉਹ ਹਾਈ ਕਮਾਂਡ ਨੂੰ ਜਾਣਕਾਰੀ ਦੇਣਗੇ।

 

 

Got a call from Tripat Bajwa ji asking for an emergency meeting… Met him along with other colleagues at the PPCC office. 

Will appraise the high command of the situation.

Related Articles

Leave a Reply

Your email address will not be published. Required fields are marked *

Back to top button
error: Sorry Content is protected !!