May 12, 2021

ਨਵਜੋਤ ਸਿੱਧੂ ਦਾ ਭਾਜਪਾ ਤੇ ਹਮਲਾ: ਸਿੱਧੂ ਨੇ ਇੱਕ ਟਵੀਟਰ ਨੇ ਭਾਜਪਾ ਨੂੰ ਦਿਖਾਈ ਉਨ੍ਹਾਂ ਦੀ ਅਸਲੀਅਤ 

ਨਵਜੋਤ ਸਿੱਧੂ ਦਾ ਭਾਜਪਾ ਤੇ ਹਮਲਾ: ਸਿੱਧੂ ਨੇ ਇੱਕ ਟਵੀਟਰ ਨੇ ਭਾਜਪਾ ਨੂੰ ਦਿਖਾਈ ਉਨ੍ਹਾਂ ਦੀ ਅਸਲੀਅਤ 

ਨਵਜੋਤ ਸਿੱਧੂ ਦਾ ਭਾਜਪਾ ਤੇ ਹਮਲਾ: ਸਿੱਧੂ ਨੇ ਇੱਕ ਟਵੀਟਰ ਨੇ ਭਾਜਪਾ ਨੂੰ ਦਿਖਾਈ ਉਨ੍ਹਾਂ ਦੀ ਅਸਲੀਅਤ 

ਸਚਾਈ ਦੀ ਰਾਹ ਤੇ ਚੱਲਣਾ ਵਾਲਿਆ ਤੇ ਨੈਤਿਕ ਕਦਰਾਂ ਕੀਮਤਾਂ ਦੀ ਹੋਈ ਵੈਸਟ ਬੰਗਾਲ ਵਿੱਚ ਜਿੱਤ : ਨਵਜੋਤ ਸਿੰਘ ਸਿੱਧੂ

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀ ਕਿਆਸਰਾਇਆ ਚੱਲ ਰਹੇ ਹਨ। ਭਾਜਪਾ ਵਾਲੇ ਸਿੱਧੂ ਨੂੰ ਸਲਾਹ ਦੇ ਰਹੇ ਹਨ ਕਈ ਪਾਰਟੀ ਵਿਚ ਆਉਣ ਤੇ ਵਿਰੋਧ ਕਰ ਰਹੇ ਹਨ। ਭਾਜਪਾ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਕਹਿ ਰਹੇ ਹਨ ਕਿ ਅਗਰ ਸਿੱਧੂ ਨੇ ਭਾਜਪਾ ਆਉਂਣਾ ਤਾਂ ਮੁੱਖ ਮੰਤਰੀ ਬਣਨ ਦੀ ਇੱਛਾ ਛੱਡੇ ।

ਪਰ ਨਵਜੋਤ ਸਿੱਧੂ ਦੇ ਇਕ ਟਵੀਟ ਨੇ ਭਾਜਪਾ ਨੇਤਾਵਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਮਮਤਾ ਬੈਨਰਜੀ ਨੂੰ ਆਯਰਨ ਲੇਡੀ ਦਾ ਖਿਤਾਵ ਦਿੰਦੇ ਹੋਏ ਪੰਜਾਬ ਭਾਜਪਾ ਦੇ ਨੇਤਾਵਾਂ ਦੀ ਬੋਲਤੀ ਬੰਦ ਕਰ ਦਿੱਤਾ ਹੈ। ਸਿੱਧੂ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕੇ ਸਚਾਈ ਦੀ ਰਾਹ ਤੇ ਨੈਤਿਕ ਕਦਰਾਂ ਕੀਮਤਾਂ ਤੇ ਚਲਦੇ ਹੋਏ ਦੁਬਾਰਾ ਵੈਸਟ ਬੰਗਾਲ ਦੇ ਲੋਕਾਂ ਮਮਤਾ ਦੀਦੀ ਦੇ ਚਰਿੱਤਰ ਤੇ ਉਨ੍ਹਾਂ ਦੀ ਨੈਤਿਕ ਅਥਾਰਟੀ ਤੇ ਭਰੋਸਾ ਜਤਾਇਆ ਹੈ। ਨਵਜੋਤ ਸਿੰਘ ਸਿੱਧੂ ਨੇ ਮਮਤਾ ਬੈਨਰਜੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ।