December 5, 2021

ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਨਵਜੋਤ ਸਿੱਧੂ ਦਾ ਪਾਕਿਸਤਾਨ ਅਧਿਕਾਰੀਆਂ  ਵਲੋਂ ਫੁੱਲਾਂ ਨਾਲ ਭਰਵਾ ਸਵਾਗਤ

ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਨਵਜੋਤ ਸਿੱਧੂ ਦਾ ਪਾਕਿਸਤਾਨ ਅਧਿਕਾਰੀਆਂ  ਵਲੋਂ  ਫੁੱਲਾਂ ਨਾਲ ਭਰਵਾ ਸਵਾਗਤ

ਪੰਜਾਬ   ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਰਤਾਰਪੁਰ ਸਾਹਿਬ ਪੁੱਜਣ ਤੇ ਪਾਕਿਸਤਾਨ ਦੇ ਅਧਿਕਾਰੀਆਂ  ਵਲੋਂ ਭਰਵਾ ਸਵਾਗਤ ਕੀਤਾ ਗਿਆ ਹੈ । ਸਿੱਧੂ ਜਿਵੇ ਹੀ ਪਾਕਿਸਤਾਨ ਅੰਦਰ ਦਾਖਿਲ ਹੋਏ ਤਾ ਪਾਕਿਸਤਾਨ ਦੇ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਾਰਨ ਲਈ ਪਹੁੰਚੇ ਹੋਏ ਸੀ ।  ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਵੱਡੇ ਭਰਾ ਹਨ  ।