ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਤੇ ਲਾਏ ਗੰਭੀਰ ਦੋਸ਼ , ਕੈਪਟਨ ਨੂੰ ਦਿੱਤੀ ਨਸੀਹਤ ਬਾਕੀ ਜਿੰਦਗੀ ਅਰੂਸਾ ਨਾਲ ਬਤਾਉਂਣ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਕੈਪਟਨ ਅਮਰਿੰਦਰ ਬਾਕੀ ਜ਼ਿੰਦਗੀ ਅਰੂਸਾ ਨਾਲ ਬਤਾਉਂਣ ।  ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਾਡੇ ਨਾਲ ਨਹੀਂ ਬਣੀ ,  ਮੈਂ ਆਪਣੇ ਘਰਵਾਲੇ ਨੂੰ ਅਰੂਸਾ ਆਲਮ ਦੇ ਨੇੜੇ ਨਹੀਂ ਲੱਗਣ ਦਿੱਤਾ … Continue reading ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਤੇ ਲਾਏ ਗੰਭੀਰ ਦੋਸ਼ , ਕੈਪਟਨ ਨੂੰ ਦਿੱਤੀ ਨਸੀਹਤ ਬਾਕੀ ਜਿੰਦਗੀ ਅਰੂਸਾ ਨਾਲ ਬਤਾਉਂਣ