Punjab
ਬਿਕਰਮ ਮਜੀਠੀਆ ਨੂੰ ਝਟਕਾ : ਮੋਹਾਲੀ ਕੋਰਟ ਵਲੋਂ ਜਮਾਨਤ ਅਰਜੀ ਖਾਰਜ
ਐਨ ਡੀ ਪੀ ਈ ਐਸ ਐਕਟ ਵਿਚ ਫਸੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਦਿੰਦੇ ਹੋਏ ਮੋਹਾਲੀ ਦੀ ਅਦਾਲਤ ਨੇ ਉਨ੍ਹਾਂ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ ਹੁਣ ਮਜੀਠੀਆ ਸੋਮਵਾਰ ਨੂੰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ