Punjab

ਮੋਦੀ ਕਰਨਗੇ ਕੱਲ੍ਹ ਪੰਜਾਬ ਵਿੱਚ ਵੱਡੀ ਰੈਲੀ , ਪੰਜਾਬ ਵਿੱਚ ਕੋਰੋਨਾ ਦਾ ਕਹਿਰ , ਵੱਡੀ ਸੰਖਿਆ ਵਿੱਚ ਮਾਮਲੇ ਆਏ ਸਾਹਮਣੇ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਫਿਰੋਜਪੁਰ ਵਿੱਚ ਵੱਡੀ ਰੈਲੀ ਕਾਰਨ ਜਾ ਰਹੇ ਹਨ ਭਾਜਪਾ ਵਲੋਂ ਇਸ ਰੈਲੀ ਵਿੱਚ 5 ਲੱਖ ਲੋਕਾਂ ਦੇ ਇਕੱਠ ਦਾ ਦਾਅਵਾ ਕੀਤਾ ਹੈ ਦੂਜੇ ਪਾਸੇ ਪੰਜਾਬ ਅੰਦਰ ਕੀ ਜਿਲਿਆ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਾ ਦੇ ਚਲਦੇ ਕਈ ਪਾਬੰਦੀਆਂ ਲਗਾ ਦਿੱਤੀ ਹੈ ਪੰਜਾਬ ਅੰਦਰ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਪੰਜਾਬ ਵਿੱਚ ਅੱਜ 1027 ਮਾਮਲੇ ਸਾਹਮਣੇ ਆਏ ਹਨ ਜਦੋ 2 ਮੌਤਾਂ ਹੋਈਆਂ ਹਨ ਸਭ ਤੋਂ ਜ਼ਿਆਦਾ ਮਾਮਲੇ ਪਟਿਆਲਾ ਵਿੱਚ 366 , ਐਸ ਏ ਐਸ ਨਗਰ ਵਿੱਚ 149 , ਲੁਧਿਆਣਾ ਵਿੱਚ 103 ਪਠਾਨਕੋਟ ਵਿੱਚ 88 , ਜਲੰਧਰ ਵਿੱਚ 85 ਮਾਮਲੇ , ਫ਼ਤਹਿਗੜ੍ਹ ਸਾਹਿਬ ਵਿੱਚ 42 , ਅੰਮ੍ਰਿਤਸਰ ਵਿੱਚ 33 ਬਠਿੰਡਾ ਵਿੱਚ 33 , ਗੁਰਦਾਸਪੁਰ ਵਿੱਚ 24 , ਕਪੂਰਥਲਾ ਵਿੱਚ 23 , ਹੋਸ਼ਿਆਰਪੂਰ ਵਿੱਚ 16 , ਤਰਨਤਾਰਨ ਵਿੱਚ 16 ,ਸਂਗਰੂਰ 11 , ਫਿਰੋਜਪੁਰ ਵਿੱਚ 10 , ਰੋਪੜ ਵਿੱਚ 8 , ਮਾਨਸਾ ਵਿੱਚ 6 , ਮੋਗਾ ਵਿੱਚ 6 ਬਰਨਾਲਾ ਵਿੱਚ 3 ,ਐਸ ਬੀ ਐਸ ਨਗਰ ਵਿੱਚ 3 , ਫਰੀਦਕੋਟ ਵਿੱਚ 1 , ਮੁਕਤਸਰ ਵਿੱਚ 1 ਮਾਮਲਾ ਸਾਹਮਣੇ ਆਇਆ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!