Punjab

ਮਨਪ੍ਰੀਤ ਬਾਦਲ ਵਲੋਂ ਅਸ਼ੀਰਵਾਦ ਸਕੀਮ 51000 ਰੁਪਏ ਕਰਨ ਦਾ ਐਲਾਨ, ਬੱਸਾਂ ਵਿੱਚ ਮਹਿਲਾਵਾਂ ਕਰਾਇਆ ਮਾਫ, ਪੈਨਸ਼ਨ 750 ਤੋਂ ਵਧਾ ਕੇ 1500 ਰੁਪਏ ਕਰਨ ਦਾ ਐਲਾਨ

ਮਨਪ੍ਰੀਤ ਬਾਦਲ ਵਲੋਂ ਅਸ਼ੀਰਵਾਦ ਸਕੀਮ 51000 ਰੁਪਏ ਕਰਨ ਦਾ ਐਲਾਨ, ਬੱਸਾਂ ਵਿੱਚ ਮਹਿਲਾਵਾਂ ਕਰਾਇਆ ਮਾਫ, ਪੈਨਸ਼ਨ 750 ਤੋਂ ਵਧਾ ਕੇ 1500 ਰੁਪਏ ਕਰਨ ਦਾ ਐਲਾਨ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ਵਿੱਚ ਐਲਾਨ ਕੀਤਾ ਹੈ ਕਿ ਲੜਕੀਆਂ ਲਈ ਅਸ਼ੀਰਵਾਦ ਸਕੀਮ 21000 ਰੁਪਏ ਤੋਂ ਵਧਾ ਕੇ 51000 ਕਰ ਦਿੱਤਾ ਹੈ।ਇਸ ਤੋਂ ਇਲਾਵਾਂ ਮਨਪ੍ਰੀਤ ਬਾਦਲ ਨੇ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!