Punjab

Live Telecast: Punjab CM Capt.Amarinder Singh dedicating Kharar flyover to the people of Punjab

ਖਾਨਪੁਰ ਜੰਕਸ਼ਨ ਵਿਖੇ ਖਰੜ ਫਲਾਈਓਪਰ ਲੋਕਾਂ ਨੂੰ ਸਮਰਪਿਤ ਕਰਦੇ ਹੋਏ। ਲੰਬੇ ਚਿਰ ਤੋਂ ਪੰਜਾਬੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਖਰੜ ਫਲਾਈਓਵਰ ਦੀ ਉਦਘਾਟਨ ਕੀਤਾ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇ ਅਤੇ ਲੁਧਿਆਣਾ ਤੇ ਰੋਪੜ ਨੂੰ ਜਾਣ ਵਾਲੇ ਲੋਕਾਂ ਦਾ ਸਫ਼ਰ ਸੁਖਾਲਾ ਹੋ ਸਕੇ। ਮੈਂ ਨਿਤਿਨ ਗੱਡਕਰੀ ਜੀ ਤੇ ਨੈਸ਼ਨਲ ਹਾਈਵੇਅ ਅਥਾਰਿਟੀ ਆੱਫ਼ ਇੰਡੀਆ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਉਨ੍ਹਾਂ ਸਦਕਾ ਇਹ ਪ੍ਰਾਜੈਕਟ ਸਿਰੇ ਚੜਿਆ। ..

https://www.facebook.com/Capt.Amarinder/videos/1488504694872496/

.At Khanpur junction, to dedicate the Kharar flyover to the people of Punjab. Fulfilment of this long-pending demand would greatly ease traffic congestion in the area, making travel to Ludhiana and Ropar smoother and faster. My sincere thanks to Nitin Gadkari and NHAI for facilitating completion of the project.

https://www.facebook.com/Capt.Amarinder
https://m.facebook.com/pg/PunjabGovtIndia

Related Articles

Leave a Reply

Your email address will not be published. Required fields are marked *

Back to top button
error: Sorry Content is protected !!