Punjab
DJ ਵਾਲੇ ਬਾਬੂ ਜਰ੍ਹਾ DJ ਵਜਾ : ਹੋਗੀ ਗ਼ਲਤੀ ਨਾਲ Mistake
ਡੀ ਜੇ ਵਾਲੇ ਪੱਤਰ ਨੂੰ ਲੈ ਕੇ ਛਿੜੇ ਵਿਵਾਦ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਕਹਿ ਕੇ ਪੱਤਰ ਵਾਪਸ ਲੈ ਲਿਆ ਕਿ ਪੱਤਰ ਵਿਚ ਕਲੇਰੀਕਲ ਮਿਸਟੇਕ ਹੋਣ ਕਾਰਨ ਡੀ ਜੇ ਵਾਲਾ ਪੱਤਰ ਲਿਆ ਵਾਪਸ ਲਿਆ ਜਾਂਦਾ ਹੈ