Punjab
*Lal Chand Kataruchak today extended heartiest welcome to the President of India Ram Nath Kovind
On behalf of the Punjab Government, the Food, Civil Supplies, Consumer Affairs and Forest Minister Lal Chand Kataruchak today extended heartiest welcome to the President of the country Ram Nath Kovind on landing at the Pathankot Airport. The President afterwards left for Himachal Pradesh in a helicopter.Among others present on the occasion included the Commissioner, Jalandhar Division Gurpreet Kaur Sapra, Deputy Commissioner Pathankot Harbir Singh, I.G. Border Range, Amritsar Mohnish Chawla, and SSP Pathankot Arun Saini.
पंजाब सरकार की ओर से खाद्य, नागरिक आपूर्ति, उपभोक्ता मामले एवं वन मंत्री लाल चंद कटारूचक्क ने आज देश के राष्ट्रपति श्री राम नाथ कोविन्द का पठानकोट हवाई अड्डे पर स्नेहपूर्ण स्वागत किया। इसके उपरांत राष्ट्रपति हैलीकॉप्टर के द्वारा हिमाचल प्रदेश के लिए रवाना हुए।
इस अवसर पर अन्य के अलावा कमिश्नर जालंधर डिविजऩ गुरप्रीत कौर सपरा, डिप्टी कमिश्नर पठानकोट हरबीर सिंह, आई.जी. बॉर्डर रेंज अमृतसर मोहनीश चावला और एस.एस.पी. पठानकोट अरुण सैनी उपस्थित थे।
ਪੰਜਾਬ ਸਰਕਾਰ ਵੱਲੋਂ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਪਠਾਨਕੋਟ ਹਵਾਈ ਅੱਡੇ ਵਿਖੇ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਰਾਸ਼ਟਰਪਤੀ ਹੈਲੀਕਾਪਟਰ ਰਾਹੀਂ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਜਲੰਧਰ ਡਵੀਜ਼ਨ ਗੁਰਪ੍ਰੀਤ ਕੌਰ ਸਪਰਾ, ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ, ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਮੋਹਨੀਸ਼ ਚਾਵਲਾ ਅਤੇ ਐਸ.ਐਸ.ਪੀ. ਪਠਾਨਕੋਟ ਅਰੁਣ ਸੈਣੀ ਮੌਜੂਦ ਸਨ।