Punjab

ਕੇਜਰੀਵਾਲ ਦਾ ਮਿਸ਼ਨ ਪੰਜਾਬ : ਆਪ ਦੇ ਵਰਕਰਾਂ ਨੇ ਉਤਾਰੇ ਕੇਜਰੀਵਾਲ ਗੋ ਬੈਕ ਦੇ ਹੋਰਡਿੰਗਜ਼

ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਿਸ਼ਨ ਪੰਜਾਬ ਨੂੰ ਲੈ ਕੇ ਸਿਆਸਤ ਗਰਮਾ ਗਿਆ ਹੈ ।  ਯੂਥ ਕਾਂਗਰਸ ਵਲੋਂ ਕੇਜਰੀਵਾਲ ਦੇ ਦੌਰੇ ਤੋਂ ਪਹਿਲਾ ਯੂਥ ਕਾਂਗਰਸ ਵਲੋਂ ਕੇਜਰੀਵਾਲ ਗੋ ਬੈਕ ਦੇ ਅੰਮ੍ਰਿਤਸਰ ਵਿੱਚੋ ਹੋਰਡਿੰਗ ਲਗਾ ਦਿੱਤੇ ਹਨ । ਜਿਨ੍ਹਾਂ ਨੂੰ ਆਪ ਵਰਕਰਾਂ ਵਲੋਂ ਉਤਾਰ ਦਿੱਤਾ ਗਿਆ ਹੈ । ਕੇਜਰੀਵਾਲ ਅੱਜ ਅੰਮ੍ਰਿਤਸਰ ਵਿੱਚ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਮੇਤ ਕਈ ਹਸਤੀਆਂ ਨੂੰ ਆਪ ਵਿੱਚ ਸ਼ਾਮਿਲ ਕਰਨਗੇ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!