Punjab
ਕੇਜਰੀਵਾਲ ਪੰਜਾਬ ਦੇ ਕਾਫੀ ਚੱਕਰ ਲਗਾ ਗਏ ਇਸ ਲਈ ਕੋਰੋਨਾ ਵੱਧ ਗਿਆ : ਚੰਨੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਕੀ ਚੱਕਰ ਲਗਾ ਗਏ ਹਨ ਇਸ ਲਈ ਪੰਜਾਬ ਵਿਚ ਕੋਰੋਨਾ ਵੱਧ ਗਿਆ ਹੈ ਚੰਨੀ ਨੇ ਕਿਹਾ ਕਿ ਕੋਰੋਨਾ ਦਿੱਲੀ ਦੇ ਵਲੋਂ ਆਉਂਦਾ ਹੈ ਚੰਨੀ ਨੇ ਕਿਹਾ ਕਿ ਪੰਜਾਬ ਅੰਦਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਇਸ ਲਈ ਪਹਿਲਾ ਹੀ ਬੰਦਸ਼ਾਂ ਲਗਾਈਆਂ ਗਈਆਂ ਹਨ