Punjab
ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਅਯਾਲੀ ਦੇ ਘਰ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
ਅਕਾਲੀ ਦਲ ਦੇ ਮੁਲਾਂਪੁਰ ਤੋਂ ਵਿਧਾਇਕ ਮਨਪ੍ਰੀਤ ਅਯਾਲੀ ਦੇ ਘਰ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ ਆਮਦਨ ਕਰ ਵਿਭਾਗ ਵਲੋਂ ਸਵੇਰੇ 6 ਵਜੇ ਛਾਪੇਮਾਰੀ ਸ਼ੁਰੂ ਕੀਤੀ ਹੈ ਇਸ ਸਮੇ 60 ਤੋਂ 70 ਆਮਦਨ ਕਰ ਦੇ ਅਧਿਕਾਰੀ ਛਾਪੇਮਾਰੀ ਕਰ ਰਹੇ ਹਨ ਇਸ ਸਮੇ 6 ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਇਸ ਸਮੇ ਕੇਂਦਰੀ ਸੁਰੱਖਿਆ ਬਲ ਦੀ ਦੇਖ ਰੇਖ ਵਿੱਚ ਆਮਦਨ ਕਰ ਵਿਭਾਗ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ 1999 ਦੇ ਵਿੱਚ ਵੀ ਅਯਾਲੀ ਤੇ ਰੇਡ ਹੋਈ ਸੀ