Punjab
ਆਪ ਦੀ ਸਰਕਾਰ ਦਾ ਅਸਰ : ਭਗਵੰਤ ਮਾਨ ਸਰਕਾਰ ਵਲੋਂ 11 ਅਫਸਰਾਂ ਤੇ ਕਰਮਚਾਰੀਆਂ ਖਿਲਾਫ ਪਹਿਲੀ ਵੱਡੀ ਕਾਰਵਾਈ
ਭਗਵੰਤ ਮਾਨ ਸਰਕਾਰ ਵਲੋਂ 11 ਅਫਸਰਾਂ ਤੇ ਕਰਮਚਾਰੀਆਂ ਖਿਲਾਫ ਪਹਿਲੀ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ
ਆਪ ਦੀ ਸਰਕਾਰ ਦਾ ਗਠਨ 16 ਮਾਰਚ ਨੂੰ ਹੋਣਾ ਹੈ ਇਸ ਤੋਂ ਪਹਿਲਾ ਹੀ ਅਧਿਕਾਰੀਆਂ ਨੇ ਸਮੇ ਦੀ ਨਬਜ ਨੂੰ ਦੇਖਦੇ ਹੋਏ ਅਨੁਸ਼ਾਸਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ