Punjab

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ, ਜਿਨਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ, ਜਿਥੇ ਉਹ ਪੋਸਟ ਕੋਵਿਡ-19 ਸਬੰਧੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰ ਸਕੇ।
ਆਪਣੇ ਸ਼ੋਕ ਸੰਦਸ਼ ਵਿਚ ਸਿਹਤ ਮੰਤਰੀ ਨੇ ਅਭੈ ਸੰਧੂ ਦੀ ਇਕ ਸਮਾਜ ਸੇਵੀ ਵਜੋਂ ਬੇਮਿਸਾਲ ਭੂਮਿਕਾ ਨੂੰ ਯਾਦ ਕੀਤਾ।
Saddened to know about the demise of Abhay Singh Sandhu Ji, nephew of Shaheed-e-Azam Bhagat Singh Ji who passed away after a long illness. My heartfelt condolences to his family. We will bear the expenditure incurred on his treatment. May Waheguru grant him eternal peace.

Related Articles

Leave a Reply

Your email address will not be published. Required fields are marked *

Back to top button
error: Sorry Content is protected !!