Punjab
ਵੈਟਨਰੀ ਹਸਪਤਾਲ ਵਿਚ ਸਿਹਤ ਵਿਭਾਗ ਵੱਲੋਂ 300 ਖੁਰਾਕਾਂ ਕੋਵਾਸੀਲਡ ਅਤੇ 130 ਖੁਰਾਕਾਂ ਕੋ ਵੈਕਸੀ਼ਨ ਦੀਆਂ ਲਗਾਈਆਂ ਗਈਆਂ
ਅੱਜ ਕਰੋਨਾ ਵੈਕਸੀ਼ਨ ਦੇ ਨੋਡਲ ਅਫ਼ਸਰ ਡਾਕਟਰ ਉਮ ਪ੍ਰਕਾਸ ਵਿੱਗ ਦੀ ਅਗਵਾਈ ਹੇਠ ਮੈਡਮ ਰਜ਼ਨੀ ਅਤੇ ਮੈਡਮ ਹਰਪਰੀਤ ਦੀ ਟੀਮ ਵੱਲੋ ਅੱਜ ਕਰੋਨਾ ਨਿਯਮਾ ਦੀ ਪਾਲਣਾ ਕਰਦੇ ਹੋਏ ਸਮਾਜਿਕ ਦੂਰੀ ਬਣਾ ਕੇ ਕੋ ਵੈਕਸੀ਼ਨ ਦੀਆਂ 130 ਖੁਰਾਕਾਂ ਅਤੇ ਕੋਵਾਸੀਲਡ ਦੀਆਂ 300 ਖੁਰਾਕਾ ਲਗਾਈਆਂ ਗਈਆਂ ਜਿਹਨਾਂ ਵਿਚ ਵਿਦੇਸ ਜਾਣ ਵਾਲੇ ਨੌਜਵਾਨ ਵੱਡੀ ਗਿਣਤੀ ਵਿਚ ਵੈਕਸੀ਼ਨ ਲਗਾਉਣ ਆਏ ਸੰਨ ਇਸ ਮੌਕੇ ਤੇ ਸੁਖਜਿੰਦਰ ਕੋਰ,ਰਾਜ਼ਨ ਰਾਜਾ,ਰੀਤਾ ਵਰਮਾ, ਰਕੇਸ ਕੁਮਾਰ,ਮੈਡਮ ਹਰਪਰੀਤ ਵਿਜੇ ਕੁਮਾਰ ਮੈਡਮ ਸਾਇਆ ਬਲਜੀਤ ਸਿੰਘ ਆਦਿ ਹਾਜ਼ਰ ਸੰਨ